Search Previous Posts

Tuesday, May 7, 2019

Poem|Kavita on World Red Cross Day | Bhai Ghanayia Ji | ਰੈਡ ਕਰਾਸ ਦਿਨ ਤੇ ਭਾਈ ਘਨੱਈਆ ਜੀ | Hari Singh Jachak | Jachak Poetry


💐💐 #Poem|#Kavita on #World #Red #Cross #Day and #Bhai#Ghanaya #Ji💐💐

ਅੱਜ ਦਾ ਦਿਨ ਰੈਡ ਕਰਾਸ ਦੇ #ਬਾਨੀ #ਹੈਨਰੀ #ਡੁਨਾਟ ਦੇ ਜਨਮ ਦਿਨ ਨੂੰ ਸਮਰਪਿਤ ਹੈ ਜਿਸ ਨੇ #ਜੰਗ ਵਿੱਚ #ਫੱਟੜਾਂ ਦੀ #ਸੇਵਾ ਕੀਤੀ। ਇਸ ਦੇ ਨਾਲ ਹੀ ਇਹ ਦਿਨ #ਸੰਸਾਰ #ਭਰ ਵਿੱਚ ਓਨਾ #ਮਹਾਨ #ਲੋਕਾਂ ਨੂੰ ਸਮਰਪਿਤ ਹੈ ਜੋ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਜੰਗਾਂ ਯੁਧਾਂ ਵਾਲੀ ਥਾਂ ਤੇ ਜਾ ਕੇ ਦੁਖੀਆਂ ਦੀ ਸੇਵਾ ਕਰਦੇ ਹਨ । ਕਈ ਵਾਰ ਸੇਵਾ ਕਰਦਿਆਂ ਕਰਦਿਆਂ ਓਨਾ ਦੀ ਜਾਨ ਵੀ ਚਲੀ ਜਾਂਦੀ ਹੈ । ਇਸ ਤਰ੍ਹਾਂ ਦੇ #ਨਿਸ਼ਕਾਮ #ਸੇਵਾ ਕਰਨ ਵਾਲਿਆਂ ਵਿੱਚ #ਗੁਰੂ #ਗੋਬਿੰਦ#ਸਿੰਘ #ਮਹਾਰਾਜ #ਜੀ ਦੇ #ਅਨਿੰਨ #ਸੇਵਕ ਭਾਈ ਘਨੱਈਆ ਜੀਓ ਦਾ ਨਾਂ #ਇਤਿਹਾਸ ਨੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ । ਓਨਾ ਨੇ #ਅਨੰਦਪੁਰ #ਦੇ #ਜੰਗ ਦੇ #ਮੈਦਾਨ ਵਿੱਚ ਜਾ ਕੇ ਬਿਨਾਂ ਕਿਸੇ ਵਿਤਕਰੇ ਦੇ ਫੱਟੜਾਂ ਨੂੰ ਪਾਣੀ ਪਿਆਉਣ ਅਤੇ ਜਖਮਾਂ ਤੇ ਮਲਮ ਲਾਉਣ ਦੀ ਸੇਵਾ ਕੀਤੀ।
Today is World Red Cross Day. It is celebrated as the #birthday #anniversary of #Founder #of #Red #Cross #Henry #Dunant .We also remember those men and women who put their lives in danger working for wounded soldiers and also those who during service of humanity sometimes lose them in the pursuit of their goal .
On world Red Cross Day ,we should remember these heroes and their sacrifices. Name of Bhai Ghanaya Ji may be put on top of the list of such heroes. He took upon the task of quenching the thirst of the wounded soldiers in the #battle of #Anandpur #Sahib in 1704 AD. He did this '#Sewa' with #love and #affection #without any #discrimination whether wounded soldier was #Muslim, #Hindhu or #Sikh. #Guru #Gobind #Singh #Ji was pleased and also gave #Bhai #Ghanaya ji #medical #Balm and said ' From now onward,you should also put this balm on the wounds of all who need it. A poem regarding Bhai Ghanaya Ji in Punjabi is placed below on this day .
ਅੱਜ ਦੇ ਦਿਨ ਤੇ ਭਾਈ ਘਨੱਈਆ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਲਿਖੀ ਕਵਿਤਾ ਆਪਣੇ ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ | ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਪਸੰਦ ਕਰੋਗੇ , ਸ਼ਬਦਾਂ ਨਾਲ ਅਸੀਸਾਂ ਦੇਵੋਗੇ[
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
#ਡਾ. #ਹਰੀ #ਸਿੰਘ #ਜਾਚਕ
09988321245
09872205910


No comments:

Post a Comment