21 ਫਰਵਰੀ ਨੂੰ ਅੰਤਰਰਾਸ਼ਟਰੀ #ਪੱਧਰ ਤੇ ਮਾਤ-ਭਾਸ਼ਾ #ਦਿਵਸ ਮਨਾਇਆ ਜਾ ਰਿਹਾ ਹੈ। #ਯੂਨੈਸਕੋ(#UNESCO) ਨੇ ਇਹ ਦਿਨ ਸਥਾਪਤ ਕੀਤਾ ਸੀ।
ਪੰਜਾਬੀ ਸਾਡੀ #ਮਾਂ #ਬੋਲੀ ਹੈ। ਇਸ ਤੇ ਜਿੰਨਾ ਵੀ ਮਾਣ ਕਰੀਏ ਓਨਾ ਹੀ ਥੋੜਾ ਹੈ। ਇਹ ਸਾਡੇ #ਜਨਮ ਤੋਂ ਲੈ ਕੇ ਆਖਰੀ ਸੁਆਸਾਂ ਤੱਕ ਸਾਡੇ ਨਾਲ ਰਹਿੰਦੀ ਹੈ। ਇਹ ਸਾਡੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਅਸਲੀ ਮਾਧਿਅਮ ਹੈ। ਆਪਾਂ ਸਾਰੇ ਪੰਜਾਬੀ ਬੋਲੀਏ, ਪੰਜਾਬੀ ਪੜ੍ਹੀਏ, ਪੰਜਾਬੀ ਲਿਖੀਏ ਤੇ ਆਪਣੇ ਘਰ ਪਰਵਾਰ ਵਿੱਚ ਬੱਚਿਆਂ ਨੂੰ ਵੀ ਸਿਖਾਈਏ।
ਇਸ ਦਿਨ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵਿਤਾ ਆਪਣੇ ਮਿੱਤਰ ਪਿਆਰਿਆਂ,ਪੰਜਾਬੀ ਪ੍ਰੇਮੀਆਂ ਲਈ ਫੇਰ ਹਾਜ਼ਰ ਹੈ। ਉਮੀਦ ਹੈ ਪਰਵਾਨ ਕਰੋਗੇ,ਪਸੰਦ ਕਰੋਗੇ,ਸ਼ੇਅਰ ਕਰੋਗੇ ਤੇ ਅਸੀਸਾਂ ਦੇਵੋਗੇ ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988322245
9988322245
Mother's Day is being #celebrated #internationally on February 21. UNESCO established these days
#Punjabi is our #mother #tongue. The lesser the #glory, the more it is. It #lives with us from our #birth to the last #breath. This is the real medium to express our #feelings. We all should speak Punjabi, read Punjabi, write Punjabi and #teach #children in our home family.

On this day, the Punjabi mother is #presently present for the poem dedicated to her friends, her beloved, beloved lovers. Hope is acceptable, will love, share and bless us.
#अंतर्राष्ट्रीय #Mother #भाषा #Day
21 फरवरी को #मदर्स #डे #celebrated हो रहा है। इन दिनों #यूनेस्को ने स्थापित किया है
#पंजाब हमारी #मां #लंबी है। जितना कम #समूह है, उतना ही अधिक है। यह हमारे साथ हमारे #जन्म से लेकर आखिरी #प्रथा तक है। यह हमारी #भावनाओं को व्यक्त करने का #वास्तविक माध्यम है। हम सभी को #पंजाबी बोलना चाहिए, पंजाबी #पढ़ना चाहिए, अपने #घर #परिवार में पंजाबी और #टीच #बच्चों को लिखना चाहिए।

No comments:
Post a Comment