Search Previous Posts

Saturday, February 9, 2019

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ - Poem on Jathedar Sahib, Sri Akal Takth Sahib written by Dr Hari SIngh Jachak | Jachak Poetry



ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਾਜ਼ਰੀ ਵਿੱਚ ਚੋਣਵੇਂ ਵਿਦਵਾਨਾਂ ਦੁਆਰਾ ਵਿਚਾਰ ਚਰਚਾ ਸਫਲਤਾਪੂਰਵਕ ਸਮਾਪਤ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫਤਰ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਦੇ ਭਾਈ ਕਾਨ੍ਹ ਸਿੰਘ ਨਾਭਾ ਆਡੀਟੋਰੀਅਮ ਵਿੱਚ 29-01-2019 ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉਚਤਾ, ਮਾਣ ਮਰਿਯਾਦਾ ਅਤੇ ਹੋਰ ਸਬੰਧਿਤ ਵਿਸ਼ਿਆਂ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਾਜ਼ਰੀ ਵਿੱਚ ਚੋਣਵੇਂ ਸਿੱਖ ਬੁੱਧੀਜੀਵੀਆਂ ਅਤੇ ਵਿਦਿਅਕ ਮਾਹਿਰਾਂ ਵਲੋਂ ਵਿਚਾਰ-ਚਰਚਾ ਬੜੇ ਵਧੀਆ ਢੰਗ ਨਾਲ ਚੱਲੀ ਅਤੇ ਸਫਲਤਾ ਸਹਿਤ ਸਮਾਪਤ ਹੋਈ।
ਕਵਿਤਾ ਰੂਪ ਵਿੱਚ ਦਾਸ ਦੇ ਵਿਚਾਰ ਤੇ ਪੰਜਾਬੀ ਅਖਬਾਰਾਂ ਪੰਜਾਬੀ ਜਾਗਰਣ ,ਅਜੀਤ ਵਿੱਚ ਛਪੀਆਂ ਖਬਰਾਂ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ ਜੀਓ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
ਐਡੀਸ਼ਨਲ ਚੀਫ ਸੈਕਟਰੀ (ਭਾਸ਼ਾਵਾਂ)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ
9988321245
9872205910


Successful talk concluded by select scholars in the presence of S. Giani Harpreet Singh Jathedar Sri Akal Takht Sahib

Central Office of Guru Gobind Singh Study Circle, Model Town Extension, Bhai Kahn Singh Nabha Auditorium, Ludhiana, from 29-01-2019, from 11 am to 4 pm, on the supremacy, honor status and other related issues of Sri Akal Takht Sahib. Singh Sahib Giani Harpreet Singh, Jathedar Sri Akal Takht Sahib, discussions with selected Sikh intellectuals and educational experts

#punjabi #gurbani #punjabipoetry #poetry #sufi #calligraphy #calligrapher #calligraffiti #life #art #design #graphic #sikh #punjab #punjabi #singh #waheguru #sardar #amritsar #sikhism #chandigarh #jatt #punjabiwedding #gurbani #ludhiana #turban #kaur #sikhi #fashion #wmk #khalsa #love #style #india #sardari #gurugranthsahibji #waheguruji #patiala #picoftheday #pagg #punjabisuit #bhfyp #pendu #follow #jalandhar #like #patialashahi #goldentemple #life #instagood #thar #photography #jattizm #sikhwedding #gurugobindsinghji #indian #desi #pind #art #dastar #delhi #swag #gurugranthsahib #insta #look #sardarni #citco #punjabivirsa #satnamwaheguru #gurudwara #sikhs #pindawalejatt #punjabipoetry #punjabi #punjabistatus #poetry #punjabiquotes #punjabipoetrylovers #punjabishayari #punjabisuits #punjabisingers #punjabicouples #punjabiswag #punjabiwordings #punjabimodel #love #shivkumarbatalvi #punjabipoet #punjabimedia #quotes #poet #punjabilove #punjabimusic #punjabigirl #punjab #chetna #punjabisuit #punjabiwedding #punjabibride #punjabisinger #punjabipics #sad #kavita #amritsar #punjabivirsa #punjabisong #punjabiquote #jazbaat #virsa #punjabilines #jatti #sardarni #punjabiwriter #shayarilover #lovequotes #punjabijutti #punjabimemes #punjabivideos #jatt #punjabiweddings #punjabicouple #punjabilyrics #waheguru #life #punjabicelebrity #chandigarh #sufism #poetrycommunity #trendz #sufi #follow #poetry #love #quotes #sad #art #writersofinstagram #lovequotes #life #like #follow #quote #instagood #writer #poem #words #photography #quoteoftheday #poet #inspiration #instagram #motivation #lifequotes #poems #poetsofinstagram #writing #poetrycommunity #inspirationalquotes #quotestoliveby #bhfyp #bhfyp #motivationalquotes #urdu #wordporn #inspire #lifestyle #shayari #positivevibes #music #quotestagram #motivational #success #entrepreneur #writersofig #urdupoetry #artist #rap #thoughts #sadquotes #loveyourself #soul #l #writerscommunity #hindi #shayar #urdushayari #feelings #heart #sadshayari #writers #shayarilover

No comments:

Post a Comment