Search Previous Posts

Monday, February 11, 2019

ਪਟਨੇ ਵਿੱਚ ਸਰੂਪ ਉਸ ਧਾਰਿਆ ਸੀ - Poem on Guru Gobind Singh ji by Dr Hari Singh Jachak | Jachak Poetry


ਪਟਨੇ ਵਿੱਚ ਸਰੂਪ ਉਸ ਧਾਰਿਆ ਸੀ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪਰਕਾਸ਼ ਪੁਰਾਤਨ ਪ੍ਰੰਪਰਾ ਅਨੁਸਾਰ 13 ਜਨਵਰੀ ਨੂੰ ਅੱਜ ਮਨਾਇਆ ਜਾ ਰਿਹਾ ਹੈ ਹੈ । ਇਸੇ ਤਰ੍ਹਾਂ ਹੀ ਕਈ ਗੁਰਮੁੱਖ ਪਿਆਰਿਆਂ ਨੇ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਵੀ ਮਨਾਇਆ ।ਸਾਰੇ ਗੁਰਮੁੱਖ ਪਿਆਰਿਆਂ ਨੂੰ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਪਾਤਸ਼ਾਹ ਜੀ ਬਖਸ਼ਿਸ਼ਾਂ ਕਰਨ , ਸਾਰਾ ਖਾਲਸਾ ਪੰਥ ਇਕ ਮੁੱਠ ਤੇ ਇਕਜੁੱਟ ਰਹਿ ਕੇ ਕੌਮੀ ਫੈਸਲੇ ਲੈ ਸਕਣ ਦੇ ਸਮਰੱਥ ਹੋਵੇ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਰਿਹਾ ਹਾਂ।
ਉਮੀਦ ਹੈ ਕਵਿਤਾ ਪੜ੍ਹੋਗੇ, ਪਸੰਦ ਕਰੋਗੇ,ਅੱਗੇ ਭੇਜ ਕੇ ਸ਼ੇਅਰ ਕਰੋਗੇ ਅਤੇ ਦਾਸ ਨੂੰ ਅਸੀਸਾਂ ਬਖ਼ਸ਼ ਕੇ ਹੌਸਲੇ ਬੁਲੰਦ ਕਰੋਗੇ |
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
09988321245
9872205910



According to the #ancient #tradition of #Lord #Sri #Guru #Gobind #Singh #Maharaj Ji's sanctuary is being celebrated on 13th January today. Likewise, many Gurmukh Pyare also celebrated on 5 January according to Nanakshahi Calendar. All the Gurmukhs loved the Parkash Purb very much. To be blessed by the king, all the Khalsa Panth can be able to take national decisions by staying together on one hand.

#punjabi #gurbani #punjabipoetry #poetry #sufi #calligraphy #calligrapher #calligraffiti #life #art #design #graphic #sikh #punjab #punjabi #singh #waheguru #sardar #amritsar #sikhism #chandigarh #jatt #punjabiwedding #gurbani #ludhiana #turban #kaur #sikhi #fashion #wmk #khalsa #love #style #india #sardari #gurugranthsahibji #waheguruji #patiala #picoftheday #pagg #punjabisuit #bhfyp #pendu #follow #jalandhar #like #patialashahi #goldentemple #life #instagood #thar #photography #jattizm #sikhwedding #gurugobindsinghji #indian #desi #pind #art #dastar #delhi #swag #gurugranthsahib #insta #look #sardarni #citco #punjabivirsa #satnamwaheguru #gurudwara #sikhs #pindawalejatt #punjabipoetry #punjabi #punjabistatus #poetry #punjabiquotes #punjabipoetrylovers #punjabishayari #punjabisuits #punjabisingers #punjabicouples #punjabiswag #punjabiwordings #punjabimodel #love #shivkumarbatalvi #punjabipoet #punjabimedia #quotes #poet #punjabilove #punjabimusic #punjabigirl #punjab #chetna #punjabisuit #punjabiwedding #punjabibride #punjabisinger #punjabipics #sad #kavita #amritsar #punjabivirsa #punjabisong #punjabiquote #jazbaat #virsa #punjabilines #jatti #sardarni #punjabiwriter #shayarilover #lovequotes #punjabijutti #punjabimemes #punjabivideos #jatt #punjabiweddings #punjabicouple #punjabilyrics #waheguru #life #punjabicelebrity #chandigarh #sufism #poetrycommunity #trendz #sufi #follow #poetry #love #quotes #sad #art #writersofinstagram #lovequotes #life #like #follow #quote #instagood #writer #poem #words #photography #quoteoftheday #poet #inspiration #instagram #motivation #lifequotes #poems #poetsofinstagram #writing #poetrycommunity #inspirationalquotes #quotestoliveby #bhfyp #bhfyp #motivationalquotes #urdu #wordporn #inspire #lifestyle #shayari #positivevibes #music #quotestagram #motivational #success #entrepreneur #writersofig #urdupoetry #artist #rap #thoughts #sadquotes #loveyourself #soul #l #writerscommunity #hindi #shayar #urdushayari #feelings #heart #sadshayari #writers #shayarilover

No comments:

Post a Comment