Search Previous Posts

Saturday, February 9, 2019

* ਰਾਸ਼ਟਰੀ ਬਾਲੜੀ ਦਿਵਸ * - Poem on National Girl Child Day by Dr Hari SIngh Jachak | Jachak Poetry


* ਰਾਸ਼ਟਰੀ ਬਾਲੜੀ ਦਿਵਸ *
ਅੱਜ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਇਸ ਦਾ ਮੁੱਖ ਉਦੇਸ਼ ਭਰੂਣ ਹੱਤਿਆ,ਬਾਲ ਵਿਆਹ ਬਾਰੇ ਸੁਚੇਤ ਕਰਨਾ ਅਤੇ ਲੜਕੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਆਦਿ ਹੈ। ਇਸ ਦੇ ਨਾਲ ਨਾਲ ਹੀ ਉਨਾਂ ਨੂੰ ਪੜ੍ਹਨ ,ਅੱਗੇ ਵਧਣ ਦੇ ਸਾਰੇ ਮੌਕੇ ਦਿੱਤੇ ਜਾਣ ਅਤੇ ਲੜਕਿਆਂ ਵਾਂਗ ਹੀ ਸਮਾਨ ਅਧਿਕਾਰ ਦੇਣ ਤੇ ਜੋਰ ਦਿੱਤਾ ਜਾਂਦਾ ਹੈ।
ਰਾਸ਼ਟਰੀ ਬਾਲੜੀ ਦਿਵਸ ਮੌਕੇ ਇਸੇ ਵਿਸ਼ੇ ਬਾਰੇ ਬਣਾਈ ਕਵਿਤਾ ਮਿੱਤਰ ਪਿਆਰਿਆਂ ਨੂੰ ਭੇਟ ਕਰ ਰਿਹਾ ਹਾਂ ਜੀ। ਉਮੀਦ ਹੈ ਪਹਿਲੀਆਂ ਕਵਿਤਾਵਾਂ ਵਾਂਗ ਹੀ ਪੜ੍ਹ ਕੇ ਇਸ ਬਾਰੇ ਜਾਣੂ ਹੋਵੋਗੇ, , ਕਵਿਤਾ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇ ਕੇ ਵੀ ਨਿਵਾਜੋਗੇ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ.ਹਰੀ ਸਿੰਘ ਜਾਚਕ


*National Day of the Girl Child*
National Day of the Girl Child is celebrated on 24th January every year. The day aims to highlight and address the needs and challenges girls face while promoting girls' empowerment and the fulfillment of their human rights.
I am sharing a Poem on Girls in Punjabi with all friends on Facebook and wattsapp . Please share it with people who are in your contact and who know Punjabi language .
Dr. Hari Singh Jachak
9988321245
9872205910

#punjabi #gurbani #punjabipoetry #poetry #sufi #calligraphy #calligrapher #calligraffiti #life #art #design #graphic #sikh #punjab #punjabi #singh #waheguru #sardar #amritsar #sikhism #chandigarh #jatt #punjabiwedding #gurbani #ludhiana #turban #kaur #sikhi #fashion #wmk #khalsa #love #style #india #sardari #gurugranthsahibji #waheguruji #patiala #picoftheday #pagg #punjabisuit #bhfyp #pendu #follow #jalandhar #like #patialashahi #goldentemple #life #instagood #thar #photography #jattizm #sikhwedding #gurugobindsinghji #indian #desi #pind #art #dastar #delhi #swag #gurugranthsahib #insta #look #sardarni #citco #punjabivirsa #satnamwaheguru #gurudwara #sikhs #pindawalejatt #punjabipoetry #punjabi #punjabistatus #poetry #punjabiquotes #punjabipoetrylovers #punjabishayari #punjabisuits #punjabisingers #punjabicouples #punjabiswag #punjabiwordings #punjabimodel #love #shivkumarbatalvi #punjabipoet #punjabimedia #quotes #poet #punjabilove #punjabimusic #punjabigirl #punjab #chetna #punjabisuit #punjabiwedding #punjabibride #punjabisinger #punjabipics #sad #kavita #amritsar #punjabivirsa #punjabisong #punjabiquote #jazbaat #virsa #punjabilines #jatti #sardarni #punjabiwriter #shayarilover #lovequotes #punjabijutti #punjabimemes #punjabivideos #jatt #punjabiweddings #punjabicouple #punjabilyrics #waheguru #life #punjabicelebrity #chandigarh #sufism #poetrycommunity #trendz #sufi #follow #poetry #love #quotes #sad #art #writersofinstagram #lovequotes #life #like #follow #quote #instagood #writer #poem #words #photography #quoteoftheday #poet #inspiration #instagram #motivation #lifequotes #poems #poetsofinstagram #writing #poetrycommunity #inspirationalquotes #quotestoliveby #bhfyp #bhfyp #motivationalquotes #urdu #wordporn #inspire #lifestyle #shayari #positivevibes #music #quotestagram #motivational #success #entrepreneur #writersofig #urdupoetry #artist #rap #thoughts #sadquotes #loveyourself #soul #l #writerscommunity #hindi #shayar #urdushayari #feelings #heart #sadshayari #writers #shayarilover

1 comment: