Search Previous Posts

Tuesday, February 12, 2019

#ਮੀਰਣਸ਼ਾਹ #ਸੇਵਾ #ਸੁਸਾਇਟੀ ਲੁਧਿਆਣਾ ਵਲੋਂ 81ਵਾਂ ਸਲਾਨਾ ਗੁਰਮਤਿ ਸਮਾਗਮ | 81st annual Gurmat Session of the MiranShah Sewa Society, Ludhiana | Jachak Poetry

#ਮੀਰਣਸ਼ਾਹ #ਸੇਵਾ #ਸੁਸਾਇਟੀ ਲੁਧਿਆਣਾ ਵਲੋਂ 81ਵਾਂ ਸਲਾਨਾ ਗੁਰਮਤਿ ਸਮਾਗਮ
ਮਹਾਪੁਰਖ #ਸੰਤ #ਬਾਬਾ #ਪਰੇਮ #ਸਿੰਘ ਜੀ, #ਰਿਸ਼ੀ #ਬੂਟਾ #ਸਿੰਘ ਜੀ ਤੇ #ਬਾਬਾ #ਬਿਧੀ #ਸਿੰਘ ਜੀ ਦੀ ਪਾਵਨ ਯਾਦ ਵਿੱਚ ਅਤੇ #ਭਜਨਗੜ #ਵਾਲੇ ਸਾਰੇ #ਮਹਾਂਪੁਰਖਾਂ ਵੱਲੋਂ ਕੀਤੇ ਗਏ ਗੁਰਮਤਿ ਦੇ ਪਰਚਾਰ ਤੇ ਪ੍ਰਸਾਰ ਨੂੰ ਮੁੱਖ ਰੱਖ ਕੇ ਹਰ ਸਾਲ ਹੀ ਮੀਰਣਸ਼ਾਹ ਸੇਵਾ ਸੁਸਾਇਟੀ ਵਲੋਂ #ਗੁਰਦੁਆਰਾਸ੍ਰੀ #ਕਲਗੀਧਰ #ਸਿੰਘ #ਸਭਾ,#ਫੀਲਡ #ਗੰਜ #ਲੁਧਿਆਣਾ ਵਿਖੇ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀ ਜਥੇ, ਢਾਡੀ ਜਥੇ,ਕਵੀ ਸਾਹਿਬਾਨ,ਕਥਾਵਾਚਕ ਅਤੇ ਸਿਰਮੌਰ ਧਾਰਮਿਕ,ਸਮਾਜਿਕ ਤੇ ਰਾਜਨੀਤਿਕ ਸ਼ਖਸੀਅਤਾਂ ਸ਼ਾਮਲ ਹੁੰਦੀਆਂ ਹਨ। ਦੇਸ਼ ਵਿਦੇਸ਼ ਤੋਂ ਸੰਗਤਾਂ ਹੁੰਮ ਹੁਮਾ ਕੇ ਪਹੁੰਚਦੀਆਂ ਹਨ।
12 ਫਰਵਰੀ ਰਾਤ ਨੂੰ ਹੋ ਰਹੇ ਮਹਾਨ ਕਵੀ ਦਰਬਾਰ ਵਿੱਚ ਦਾਸ ਵੀ ਹਾਜ਼ਰੀ ਲਗਵਾਏਗਾ। ਦਾਸ ਵਲੋਂ ਭਜਨਗੜ ਵਾਲੇ ਇਨ੍ਹਾਂ ਮਹਾਂਪੁਰਖਾਂ ਨੂੰ ਸਮਰਪਿਤ ਕਵਿਤਾ ਵੀ ਹਾਜ਼ਰ ਹੈ ਜੀ।
ਸ੍. ਗੁਰਮੀਤ ਸਿੰਘ ਬੱਤਰਾ ਮੁੱਖ ਸੇਵਾਦਾਰ, ਰੋਬੀ ਬੱਤਰਾ ਅਤੇ ਸੋਸਾਇਟੀ ਦੇ ਸਮੂਹ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਬੇਨਤੀ ਹੈ ਕਿ 9 ਫਰਵਰੀ ਤੋਂ 13 ਫਰਵਰੀ ਤੱਕ ਚੱਲਣ ਵਾਲੇ ਸਾਰੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰੋ ਜੀਓ।
ਪ੍ਰੋਗਰਾਮ ਦੀ ਜਾਣਕਾਰੀ ਲਈ ਪ੍ਰੋਗਰਾਮ ਦਾ ਇਸ਼ਤਿਹਾਰ ਵੀ ਨਾਲ ਹੀ ਭੇਜ ਰਿਹਾ ਹਾਂ ਜੀ।
ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਇਤਿਹਾਸ ਤੋਂ ਜਾਣੂ ਹੋਵੋਗੇ, ਕਵਿਤਾ ਪਸੰਦ ਕਰੋਗੇ,ਅੱਗੇ ਭੇਜ ਕੇ ਸ਼ੇਅਰ ਕਰੋਗੇ ਅਤੇ ਦਾਸ ਨੂੰ ਅਸੀਸਾਂ ਬਖ਼ਸ਼ ਕੇ ਹੌਸਲੇ ਬੁਲੰਦ ਕਰੋਗੇ |
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
09988321245
9872205910



Keeping in view of #Sant #Baba #Param #Singh ji, #Rishi #Buta #Singh ji and in the memory of #Baba #Bidhi #Singh ji and all the great people of #Bhajangarh, every year, by the #Mirenshah #Seva #Society, #Gurdwara #Sri #Kalgidhar #Singh #Sabha, The annual #gurmat festival is held in the #field #ganj #Ludhiana, in which the great #kirtan #jatha of #panth, #dhadi #jatha, #poets, #kathavachak and sirmor #religious, #social, #Political #personalities are involved. Sangat from the foreign countries reach the destination.
Das will also be attending the great poet Darshan going on February 12. Das has also dedicated poems to these great saints of BhajanGarh.
S #Gurmeet #Singh #Batra Chief Sewadar, Robi Batra and all the members of the Society, request the devotees to live in all the functions that will take place from 9th February to 13th February.
I am also sending the program advertisement along with the program information.

No comments:

Post a Comment