Search Previous Posts

Wednesday, February 20, 2019

#PoemPoetryKavita on #Morcha #Gangsar #Jaito by #Dr #Hari #Singh #Jachak | #JachakPoetry



Poem|Poetry|Kavita on #ਅੰਤਰਰਾਸ਼ਟਰੀ #ਮਾਤ-#ਭਾਸ਼ਾ #ਦਿਵਸ | #International #Mother #Language #Day | Jachak Poetry |

21 ਫਰਵਰੀ ਨੂੰ ਅੰਤਰਰਾਸ਼ਟਰੀ #ਪੱਧਰ ਤੇ ਮਾਤ-ਭਾਸ਼ਾ #ਦਿਵਸ ਮਨਾਇਆ ਜਾ ਰਿਹਾ ਹੈ। #ਯੂਨੈਸਕੋ(#UNESCO) ਨੇ ਇਹ ਦਿਨ ਸਥਾਪਤ ਕੀਤਾ ਸੀ।
ਪੰਜਾਬੀ ਸਾਡੀ #ਮਾਂ #ਬੋਲੀ ਹੈ। ਇਸ ਤੇ ਜਿੰਨਾ ਵੀ ਮਾਣ ਕਰੀਏ ਓਨਾ ਹੀ ਥੋੜਾ ਹੈ। ਇਹ ਸਾਡੇ #ਜਨਮ ਤੋਂ ਲੈ ਕੇ ਆਖਰੀ ਸੁਆਸਾਂ ਤੱਕ ਸਾਡੇ ਨਾਲ ਰਹਿੰਦੀ ਹੈ। ਇਹ ਸਾਡੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਅਸਲੀ ਮਾਧਿਅਮ ਹੈ। ਆਪਾਂ ਸਾਰੇ ਪੰਜਾਬੀ ਬੋਲੀਏ, ਪੰਜਾਬੀ ਪੜ੍ਹੀਏ, ਪੰਜਾਬੀ ਲਿਖੀਏ ਤੇ ਆਪਣੇ ਘਰ ਪਰਵਾਰ ਵਿੱਚ ਬੱਚਿਆਂ ਨੂੰ ਵੀ ਸਿਖਾਈਏ।
ਇਸ ਦਿਨ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵਿਤਾ ਆਪਣੇ ਮਿੱਤਰ ਪਿਆਰਿਆਂ,ਪੰਜਾਬੀ ਪ੍ਰੇਮੀਆਂ ਲਈ ਫੇਰ ਹਾਜ਼ਰ ਹੈ। ਉਮੀਦ ਹੈ ਪਰਵਾਨ ਕਰੋਗੇ,ਪਸੰਦ ਕਰੋਗੇ,ਸ਼ੇਅਰ ਕਰੋਗੇ ਤੇ ਅਸੀਸਾਂ ਦੇਵੋਗੇ ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988322245



Mother's Day is being #celebrated #internationally on February 21. UNESCO established these days
#Punjabi is our #mother #tongue. The lesser the #glory, the more it is. It #lives with us from our #birth to the last #breath. This is the real medium to express our #feelings. We all should speak Punjabi, read Punjabi, write Punjabi and #teach #children in our home family.
On this day, the Punjabi mother is #presently present for the poem dedicated to her friends, her beloved, beloved lovers. Hope is acceptable, will love, share and bless us.
#अंतर्राष्ट्रीय #Mother #भाषा #Day
21 फरवरी को #मदर्स #डे #celebrated हो रहा है। इन दिनों #यूनेस्को ने स्थापित किया है
#पंजाब हमारी #मां #लंबी है। जितना कम #समूह है, उतना ही अधिक है। यह हमारे साथ हमारे #जन्म से लेकर आखिरी #प्रथा तक है। यह हमारी #भावनाओं को व्यक्त करने का #वास्तविक माध्यम है। हम सभी को #पंजाबी बोलना चाहिए, पंजाबी #पढ़ना चाहिए, अपने #घर #परिवार में पंजाबी और #टीच #बच्चों को लिखना चाहिए।

Monday, February 18, 2019

Poem|Poetry|Kavita on #ਪੰਥ #ਰਤਨ #ਗਿਆਨੀ #ਸੰਤ #ਸਿੰਘ #ਮਸਕੀਨ | '#Panth #Rattan' #Giani #Sant #Singh #Maskeen | Jachak Poetry | #ज्ञानी #संत #सिंह #मस्कीन




(ਅਕਾਲ ਚਲਾਣਾ 18 ਫਰਵਰੀ 2005)


#ਸਿੱਖ #ਕੌਮ ਦੇ #ਮਹਾਨ #ਕਥਾਕਾਰ ਗਿਆਨੀ ਸੰਤ ਸਿੰਘ ਮਸਕੀਨ 2005 ਦੇ ਵਿੱਚ ਅੱਜ ਦੇ ਦਿਨ ਚਲਾਣਾ ਕਰ ਗਏ ਉਨਾਂ ਦੀ ਯਾਦ ਵਿੱਚ ਰਚੀ #ਕਵਿਤਾ ਹਾਜ਼ਰ ਹੈ ।ਪੜੋ ਜੀ,ਗਿਆਨੀ ਜੀ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰੋ ਜੀਓ,ਸ਼ੇਅਰ ਕਰੋਗੇ ਜੀ ਤੇ ਦਾਸ ਨੂੰ ਅਸੀਸਾਂ ਦਿਓ ਜੀ। 

ਬਹੁਤ ਨਿਮਰਤਾ ਅਤੇ ਅਦਬ ਸਹਿਤ,

#ਡਾ#ਹਰੀ #ਸਿੰਘ #ਜਾਚਕ 
9988321245
9872205910

Brief Introduction

'#Panth #Rattan#Giani #Sant #Singh #Maskeen (1934 to 18th Feb.2005) was a #Sikh #Scholar and #theologian known for his #expertise of #Gurmatand #Gurbani .

He was born in 1934 at #Marwat (Now in #Pakistan) to #father #Kartar #Singh and #mother #Ram #Kaur. In 1958, he was #married to #Sunder #Kaur and made #Alwar his permanent home . He had three #sons and two #daughters. 

He was given the title of Panth Rattan for his #services to #mankind through the #message of Gurbani. He authored more than a #dozen #books.

He died on 18th Feb.2005 due to a #massive #heart #attack while #attending #marriage in #Etawah in #Utter #Pardesh. 




संक्षिप्त परिचय

'#पंथ #रतन' #ज्ञानी #संत #सिंह (1934 से 18 फरवरी, फरवरी 2005) #Sikh #Scholar और #ब्रह्मज्ञानी थे, जो #गुरु और #गुरबानी के अपने #शिष्टाचार के लिए जाने जाते थे।

उनका जन्म 1934 में #Marwat (अब #पाकिस्तान में) से #Kartar #सिंह और #माता #राम #कौर के घर हुआ था। #अलवर को अपना स्थायी घर बना लिया। 

उन्हें गुरबानी के #Message के जरिए #रैंकिग के लिए पंथ रतन की उपाधि दी गई। एक #डॉजेन #बुक्स से ज्यादा लेखक थे।

👏👏👏👏👏👏👏👏👏

Saturday, February 16, 2019

Punjabi Poem|Poetry|Kavita on Women Empowerment Day | ਅੱਜ-ਕਲ੍ਹ ਸਾਰੇ ਸੰਸਾਰ ਵਿੱਚ ਔਰਤਾਂ ਨੇ | Jachak Poetry



ਅੱਜ-ਕਲ੍ਹ ਸਾਰੇ ਸੰਸਾਰ ਵਿੱਚ ਔਰਤਾਂ ਨੇ
ਅੱਜ-ਕਲ੍ਹ ਸਾਰੇ ਸੰਸਾਰ ਵਿੱਚ ਔਰਤਾਂ ਨੇ, ਹਰ ਇਕ ਪੱਖ ਤੋਂ ਧਾਂਕ ਜਮਾਈ ਸੋਹਣੀ।
ਜਿਥੇ-ਜਿਥੇ ਵੀ ਏਸ ਨੇ ਕੰਮ ਕੀਤਾ, ਸਭ ਥਾਂ ਪਾਈ ਹੈ ਮਾਣ ਵਡਿਆਈ ਸੋਹਣੀ।
ਹਰ ਖੇਤਰ ਵਿੱਚ ਮੱਲਾਂ ਮਾਰ ਕੇ ਤੇ, ਕੰਮ ਕਰਨ ਦੀ ਸ਼ਕਤੀ ਵਿਖਾਈ ਸੋਹਣੀ।
ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਬਣ ਕੇ, ਦਿੱਤੀ ਲੋਕਾਂ ਦੇ ਤਾਈਂ ਅਗ਼ਵਾਈ ਸੋਹਣੀ।
ਸਿੱਖ ਧਰਮ ਅੰਦਰ ਸਦਾ ਬੀਬੀਆਂ ਨੂੰ, ਉੱਚਾ-ਸੁੱਚਾ ਹਮੇਸ਼ਾਂ ਸਥਾਨ ਮਿਲਿਆ।
‘ਸੋ ਕਿਉ ਮੰਦਾ ਆਖੀਐ’ ਸ਼ਬਦ ਅੰਦਰ, ਗ਼ੁਰਾਂ ਵੱਲੋਂ ਹੈ ਵੱਡਾ ਸਨਮਾਨ ਮਿਲਿਆ।
ਸਾਰੀ ਬਾਣੀ ’ਚ ‘ਜੀਵ’ ਇਹ ਇਸਤਰੀ ਹੈ, ਏਹਦੇ ਰਾਹੀਂ ਬ੍ਰਹਮ ਗ਼ਿਆਨ ਮਿਲਿਆ।
ਬੇਬੇ ਨਾਨਕੀ ਤੋਂ ਲੈ ਕੇ ਬੀਬੀਆਂ ਨੂੰ, ਸਿੱਖ ਧਰਮ ’ਚ ਰੁਤਬਾ ਮਹਾਨ ਮਿਲਿਆ।
ਕਿਤੇ ਕਿਤੇ ਪਰ ਸਾਡੇ ਸਮਾਜ ਅੰਦਰ, ਮਸਲੀ ਜਾ ਰਹੀ ਚੰਬੇ ਦੀ ਕਲੀ, ਅੱਜ ਵੀ।
ਕੋਈ ਪਾਉਂਦਾ ਤੇਜਾਬ ਹੈ ਮੂੰਹ ਉੱਤੇ, ਕਿਤੇ ਚੜ੍ਹ ਰਹੀ ਦਾਜ ਦੀ ਬਲੀ, ਅੱਜ ਵੀ।
ਭਰ ਜੋਬਨ ਦੀ ਸਿਖਰ ਦੁਪਹਿਰ ਭਾਵੇਂ, ਚਿੰਤਾ ਨਾਲ ਦੁਪਹਿਰ ‘ਇਹ’ ਢਲੀ, ਅੱਜ ਵੀ।
ਘਰ ਦੀ ਚਾਰ ਦੀਵਾਰੀ ਦੇ ਵਿਚ ਰਹਿ ਕੇ, ਸੋਚਾਂ ਫਿਕਰਾਂ ’ਚ ਰਹਿੰਦੀ ਹੈ ਵਲੀ, ਅੱਜ ਵੀ।
ਪਤਾ ਲੱਗ਼ੇ ਜਦ ਬੇਟੀ ਏ ਕੁੱਖ ਅੰਦਰ, ਕਰਵਾਉਂਦੇ ਅਸੀਂ ਹਾਂ ਆਪ, ਭਰੂਣ ਹੱਤਿਆ।
ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦੇਂਦੇ, ਦੋਸ਼ੀ ਮਾਂ ਤੇ ਬਾਪ, ਭਰੂਣ ਹੱਤਿਆ।
ਸਮਾਜ ਮੱਥੇ ਹੈ ਵੱਡਾ ਕਲੰਕ ‘ਜਾਚਕ’, ਸਭ ਤੋਂ ਵੱਡਾ ਸਰਾਪ, ਭਰੂਣ ਹੱਤਿਆ।
ਕਿਸੇ ਜਨਮ ’ਚ ਬਖਸ਼ਿਆ ਨਹੀਂ ਜਾਣਾ, ਪਾਪਾਂ ਵਿੱਚੋਂ ਮਹਾਂ-ਪਾਪ, ਭਰੂਣ ਹੱਤਿਆ।
ਪਤੀ ਜਿਨ੍ਹਾਂ ਦੇ ਨੇ ਨਸ਼ਈ ਹੋ ਗ਼ਏ, ਉਹ ਤਾਂ ਰੱਤ ਦੇ ਹੰਝੂ ਵਗ਼ਾਉਂਦੀਆਂ ਨੇ।
ਪਤਾ ਨਹੀਂ ਸ਼ਰਾਬੀ ਨੇ ਕਦੋਂ ਆਉਣੈ, ਤਾਰੇ ਗ਼ਿਣਦਿਆਂ ਰਾਤਾਂ ਲੰਘਾਉਂਦੀਆਂ ਨੇ।
ਭਾਡੇਂ ਸਦਾ ਹੀ ਓਥੇ ਤਾਂ ਖੜਕਦੇ ਨੇ, ਜਿਥੇ ਨਸ਼ੇ ਦੀਆਂ ਬੋਤਲਾਂ ਆਉਂਦੀਆਂ ਨੇ।
ਪੁੱਤ ਜਿਨ੍ਹਾਂ ਦੇ ਚਿੱਟਾ ਨੇ ਖਾਣ ਲੱਗ਼ ਪਏ, ਉਹ ਤਾਂ ਕੂੰਜ ਦੇ ਵਾਂਗ਼ ਕੁਰਲਾਉਂਦੀਆਂ ਨੇ।
ਇੱਜ਼ਤ ਮਾਣ ਫਿਰ ਦੇਣ ਲਈ ਔਰਤਾਂ ਨੂੰ, ਆਪਣੇ ਆਪ ਨੂੰ ਆਪਾਂ ਤਿਆਰ ਕਰੀਏ।
‘ਮਾਈਆਂ ਰੱਬ ਰਜਾਈਆਂ’ ਵੀ ਕਹਿਣ ਲੋਕੀ, ਏਸ ਗ਼ੱਲ ਤੇ ਸੋਚ-ਵਿਚਾਰ ਕਰੀਏ।
ਜਗ਼ਤ ਜਨਨੀ ਨੂੰ ਸਤਿਗ਼ੁਰਾਂ ਧੰਨ ਕਿਹੈ, ਏਸ ਗ਼ੱਲ ਨੂੰ ਦਿਲ ਵਿਚ ਧਾਰ ਕਰੀਏ। 
ਸਾਡੀ ਸਫ਼ਲਤਾ ਪਿੱਛੇ ਹੈ ਹੱਥ ਇਸਦਾ, ‘ਜਾਚਕ’ ਏਸ ਦਾ ਮਾਣ-ਸਤਿਕਾਰ ਕਰੀਏ।


   

Thursday, February 14, 2019

Poem on Guru Arjan Dev Ji by Dr Hari Singh Jachak | Jachak Poetry | ਕਵਿਤਾ – ਗੁਰੂ ਅਰਜਨ ਦੇਵ ਜੀ | Sikh Poetry

https://www.facebook.com/jachakpoetry/photos/a.458727544659490/469364440262467/?type=3&theater


#punjabi #gurbani #punjabipoetry #poetry #sufi #calligraphy #calligrapher #calligraffiti #life #art #design #graphic #sikh #punjab #punjabi #singh #waheguru #sardar #amritsar #sikhism #chandigarh #jatt #punjabiwedding #gurbani #ludhiana #turban #kaur #sikhi #fashion #wmk #khalsa #love #style #india #sardari #gurugranthsahibji #waheguruji #patiala #picoftheday #pagg #punjabisuit #bhfyp #pendu #follow #jalandhar #like #patialashahi #goldentemple #life #instagood #thar #photography #jattizm #sikhwedding #gurugobindsinghji #indian #desi #pind #art #dastar #delhi #swag #gurugranthsahib #insta #look #sardarni #citco #punjabivirsa #satnamwaheguru #gurudwara #sikhs #pindawalejatt #punjabipoetry #punjabi #punjabistatus #poetry #punjabiquotes #punjabipoetrylovers #punjabishayari #punjabisuits #punjabisingers #punjabicouples #punjabiswag #punjabiwordings #punjabimodel #love #shivkumarbatalvi #punjabipoet #punjabimedia #quotes #poet #punjabilove #punjabimusic #punjabigirl #punjab #chetna #punjabisuit #punjabiwedding #punjabibride #punjabisinger #punjabipics #sad #kavita #amritsar #punjabivirsa #punjabisong #punjabiquote #jazbaat #virsa #punjabilines #jatti #sardarni #punjabiwriter #shayarilover #lovequotes #punjabijutti #punjabimemes #punjabivideos #jatt #punjabiweddings #punjabicouple #punjabilyrics #waheguru #life #punjabicelebrity #chandigarh #sufism #poetrycommunity #trendz #sufi #follow #poetry #love #quotes #sad #art #writersofinstagram #lovequotes #life #like #follow #quote #instagood #writer #poem #words #photography #quoteoftheday #poet #inspiration #instagram #motivation #lifequotes #poems #poetsofinstagram #writing #poetrycommunity #inspirationalquotes #quotestoliveby #bhfyp #bhfyp #motivationalquotes #urdu #wordporn #inspire #lifestyle #shayari #positivevibes #music #quotestagram #motivational #success #entrepreneur #writersofig #urdupoetry #artist #rap #thoughts #sadquotes #loveyourself #soul #l #writerscommunity #hindi #shayar #urdushayari #feelings #heart #sadshayari #writers #shayarilover

Tuesday, February 12, 2019

#ਮੀਰਣਸ਼ਾਹ #ਸੇਵਾ #ਸੁਸਾਇਟੀ ਲੁਧਿਆਣਾ ਵਲੋਂ 81ਵਾਂ ਸਲਾਨਾ ਗੁਰਮਤਿ ਸਮਾਗਮ | 81st annual Gurmat Session of the MiranShah Sewa Society, Ludhiana | Jachak Poetry

#ਮੀਰਣਸ਼ਾਹ #ਸੇਵਾ #ਸੁਸਾਇਟੀ ਲੁਧਿਆਣਾ ਵਲੋਂ 81ਵਾਂ ਸਲਾਨਾ ਗੁਰਮਤਿ ਸਮਾਗਮ
ਮਹਾਪੁਰਖ #ਸੰਤ #ਬਾਬਾ #ਪਰੇਮ #ਸਿੰਘ ਜੀ, #ਰਿਸ਼ੀ #ਬੂਟਾ #ਸਿੰਘ ਜੀ ਤੇ #ਬਾਬਾ #ਬਿਧੀ #ਸਿੰਘ ਜੀ ਦੀ ਪਾਵਨ ਯਾਦ ਵਿੱਚ ਅਤੇ #ਭਜਨਗੜ #ਵਾਲੇ ਸਾਰੇ #ਮਹਾਂਪੁਰਖਾਂ ਵੱਲੋਂ ਕੀਤੇ ਗਏ ਗੁਰਮਤਿ ਦੇ ਪਰਚਾਰ ਤੇ ਪ੍ਰਸਾਰ ਨੂੰ ਮੁੱਖ ਰੱਖ ਕੇ ਹਰ ਸਾਲ ਹੀ ਮੀਰਣਸ਼ਾਹ ਸੇਵਾ ਸੁਸਾਇਟੀ ਵਲੋਂ #ਗੁਰਦੁਆਰਾਸ੍ਰੀ #ਕਲਗੀਧਰ #ਸਿੰਘ #ਸਭਾ,#ਫੀਲਡ #ਗੰਜ #ਲੁਧਿਆਣਾ ਵਿਖੇ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀ ਜਥੇ, ਢਾਡੀ ਜਥੇ,ਕਵੀ ਸਾਹਿਬਾਨ,ਕਥਾਵਾਚਕ ਅਤੇ ਸਿਰਮੌਰ ਧਾਰਮਿਕ,ਸਮਾਜਿਕ ਤੇ ਰਾਜਨੀਤਿਕ ਸ਼ਖਸੀਅਤਾਂ ਸ਼ਾਮਲ ਹੁੰਦੀਆਂ ਹਨ। ਦੇਸ਼ ਵਿਦੇਸ਼ ਤੋਂ ਸੰਗਤਾਂ ਹੁੰਮ ਹੁਮਾ ਕੇ ਪਹੁੰਚਦੀਆਂ ਹਨ।
12 ਫਰਵਰੀ ਰਾਤ ਨੂੰ ਹੋ ਰਹੇ ਮਹਾਨ ਕਵੀ ਦਰਬਾਰ ਵਿੱਚ ਦਾਸ ਵੀ ਹਾਜ਼ਰੀ ਲਗਵਾਏਗਾ। ਦਾਸ ਵਲੋਂ ਭਜਨਗੜ ਵਾਲੇ ਇਨ੍ਹਾਂ ਮਹਾਂਪੁਰਖਾਂ ਨੂੰ ਸਮਰਪਿਤ ਕਵਿਤਾ ਵੀ ਹਾਜ਼ਰ ਹੈ ਜੀ।
ਸ੍. ਗੁਰਮੀਤ ਸਿੰਘ ਬੱਤਰਾ ਮੁੱਖ ਸੇਵਾਦਾਰ, ਰੋਬੀ ਬੱਤਰਾ ਅਤੇ ਸੋਸਾਇਟੀ ਦੇ ਸਮੂਹ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਬੇਨਤੀ ਹੈ ਕਿ 9 ਫਰਵਰੀ ਤੋਂ 13 ਫਰਵਰੀ ਤੱਕ ਚੱਲਣ ਵਾਲੇ ਸਾਰੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰੋ ਜੀਓ।
ਪ੍ਰੋਗਰਾਮ ਦੀ ਜਾਣਕਾਰੀ ਲਈ ਪ੍ਰੋਗਰਾਮ ਦਾ ਇਸ਼ਤਿਹਾਰ ਵੀ ਨਾਲ ਹੀ ਭੇਜ ਰਿਹਾ ਹਾਂ ਜੀ।
ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਇਤਿਹਾਸ ਤੋਂ ਜਾਣੂ ਹੋਵੋਗੇ, ਕਵਿਤਾ ਪਸੰਦ ਕਰੋਗੇ,ਅੱਗੇ ਭੇਜ ਕੇ ਸ਼ੇਅਰ ਕਰੋਗੇ ਅਤੇ ਦਾਸ ਨੂੰ ਅਸੀਸਾਂ ਬਖ਼ਸ਼ ਕੇ ਹੌਸਲੇ ਬੁਲੰਦ ਕਰੋਗੇ |
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
09988321245
9872205910



Keeping in view of #Sant #Baba #Param #Singh ji, #Rishi #Buta #Singh ji and in the memory of #Baba #Bidhi #Singh ji and all the great people of #Bhajangarh, every year, by the #Mirenshah #Seva #Society, #Gurdwara #Sri #Kalgidhar #Singh #Sabha, The annual #gurmat festival is held in the #field #ganj #Ludhiana, in which the great #kirtan #jatha of #panth, #dhadi #jatha, #poets, #kathavachak and sirmor #religious, #social, #Political #personalities are involved. Sangat from the foreign countries reach the destination.
Das will also be attending the great poet Darshan going on February 12. Das has also dedicated poems to these great saints of BhajanGarh.
S #Gurmeet #Singh #Batra Chief Sewadar, Robi Batra and all the members of the Society, request the devotees to live in all the functions that will take place from 9th February to 13th February.
I am also sending the program advertisement along with the program information.