#ਸਾਈਂ_ਮੀਆਂ_ਮੀਰ_ਦਿਵਸ ਮੌਕੇ ਨਾਮਵਰ ਸ਼ਖ਼ਸੀਅਤਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ
#ਗੁਰੂ_ਗੋਬਿੰਦ_ਸਿੰਘ_ਸਟੱਡੀ_ਸਰਕਲ ਦੇ ਸਾਹਿਤਕਾਰ ਸਦਨ ਵਲੋਂ 10 ਮਾਰਚ ਨੂੰ #ਲੁਧਿਆਣਾਵਿਖੇ ਸਾਈਂ ਮੀਆਂ ਮੀਰ ਦਿਵਸ ਮੌਕੇ 14 ਉੱਘੀਆਂ, ਨਾਮਵਰ ਤੇ ਗੁਣਵਾਨ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਗੁਰਮਤਿ ਅਨੁਸਾਰੀ ਖੋਜਕਾਰ, #ਵਿਦਿਅਕ_ਮਾਹਿਰ, #ਲਿਖਾਰੀ, #ਸਾਹਿਤਕਾਰ, #ਕਲਾਕਾਰ, #ਸੰਗੀਤ_ਮਾਹਿਰ, #ਅਗਾਂਹਵਧੂ_ਕਿਸਾਨ, #ਉੱਦਮੀ ਅਤੇ #ਉੱਘੇ #ਕਵੀ ਸ਼ਾਮਲ ਹਨ ਉਨਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਜਾ ਰਹੇ ਹਨ ।
ਇਹ ਪੁਰਸਕਾਰ #ਬਾਬਾ_ਸੇਵਾ_ਸਿੰਘ_ਖਡੂਰ_ਸਾਹਿਬ ਵਾਲੇ ਅਤੇ #ਸੰਤ_ਸੇਵਾ_ਸਿੰਘ_ਰਾਮਪੁਰ_ਖੇੜਾ ਵਾਲੇ ਪ੍ਰਦਾਨ ਕਰਨਗੇ।
No comments:
Post a Comment