Search Previous Posts

Saturday, March 30, 2019

# पंथ # रतन # भाई # जसबीर # सिंह जी खालसा # | # Panth # Ratan # Bhai # Jasbir # Singh ji Khalsa # Khanna * | * #ਪੰਥ #ਰਤਨ #ਭਾਈ #ਜਸਬੀਰ #ਸਿੰਘ ਜੀ ਖਾਲਸਾ #ਖੰਨੇ ਵਾਲੇ *

#ਪੰਥ #ਰਤਨ #ਭਾਈ #ਜਸਬੀਰ #ਸਿੰਘ ਜੀ ਖਾਲਸਾ #ਖੰਨੇ ਵਾਲੇ * 

ਪੰਥ ਰਤਨ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲੇ,ਪੰਥ ਦੇ ਮਹਾਨ ਕੀਰਤਨੀਏ ਅਤੇ ਉੱਘੇ ਸਮਾਜ ਸੇਵਕ ਸਨ। ਆਖਰੀ ਸਾਹਾਂ ਤੱਕ ਆਪ ਨਾਮ ਜਪਦੇ ਰਹੇ ਤੇ ਸਾਰੇ ਸੰਸਾਰ ਵਿੱਚ ਸੰਗਤਾਂ ਨੂੰ ਜਪਾਉਂਦੇ ਰਹੇ।ਓਨਾ ਨੇ ਗੁਰਦੁਆਰਾ #ਗੁਰਸ਼ਬਦ #ਪ੍ਰਕਾਸ਼ ਅਕਾਲ ਆਸ਼ਰਮ ਸੁਹਾਣਾ ਅਤੇ ਸ੍ਰੀ #ਗੁਰੂ_ਹਰਿਕ੍ਰਿਸ਼ਨ_ਸਾਹਿਬ_ਚੈਰੀਟੇਬਲ_ਆਈ_ਹਸਪਤਾਲ ਦੀ ਸਥਾਪਨਾ ਕੀਤੀ ਅਤੇ ਜਿਉਂਦੇ ਜੀਅ ਹੀ #ਭਾਈ #ਦਵਿੰਦਰ #ਸਿੰਘ ਜੀ ਖਾਲਸਾ ਨੂੰ ਇਸ ਅਸਥਾਨ ਦੀ ਸੇਵਾ ਕਰਨ ਦੀ ਜਿੰਮੇਵਾਰੀ ਸੌਂਪ ਦਿੱਤੀ ਜੋ ਅਜਕਲ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ।

ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲੇ 14 ਅਕਤੂਬਰ 2006 ਨੂੰ ਅਕਾਲ ਚਲਾਣਾ ਕਰ ਗਏ । ਉਨਾਂ ਦੀ ਅਤੇ #ਸੰਤ #ਅਤਰ #ਸਿੰਘ ਜੀ ਦੀ ਯਾਦ ਵਿੱਚ 28 ਮਾਰਚ ਤੋਂ 31 ਮਾਰਚ ਤੱਕ ਮਹਾਨ ਗੁਰਮਤਿ ਸਮਾਗਮ #ਗੁਰਦੁਆਰਾ ਸਾਹਿਬ, #ਅਕਾਲ #ਆਸ਼ਰਮ #ਸੁਹਾਣਾਨੇੜੇ #ਮੁਹਾਲੀ ਵਿਖੇ ਹੋ ਰਹੇ ਹਨ। 28 ਮਾਰਚ ਸ਼ਾਮ 4 ਤੋਂ 6 ਵਜੇ ਤੱਕ ਮਹਾਨ #ਕਵੀ #ਦਰਬਾਰਹੋਇਆ ਜਿਸ ਵਿੱਚ ਦਾਸ ਨੇ ਵੀ ਜੈਕਾਰਿਆਂ ਦੀ ਗੂੰਜ ਵਿੱਚ #ਕਵਿਤਾ ਸੁਣਾਈ ਤੇ ਗੁਰੂ ਸਾਹਿਬ ਤੇ ਸੰਗਤਾਂ ਦੀਆਂ ਅਸੀਸਾਂ ਪਰਾਪਤ ਕੀਤੀਆਂ । 

ਉਨਾਂ ਦੇ ਜੀਵਨ ਅਤੇ ਕੀਤੇ ਗਏ ਗੁਰਮਤਿ ਪਰਚਾਰ ਨੂੰ ਸਮਰਪਿਤ ਕਵਿਤਾ ਮਿੱਤਰ ਪਿਆਰਿਆਂ ਨੂੰ ਭੇਟ ਕਰ ਰਿਹਾ ਹਾਂ ਜੀ। ਉਮੀਦ ਹੈ ਪਹਿਲੀਆਂ ਕਵਿਤਾਵਾਂ ਵਾਂਗ ਹੀ ਪੜ੍ਹ ਕੇ ਭਾਈ ਸਾਹਿਬ ਜੀ ਬਾਰੇ ਜਾਣੂ ਹੋਵੋਗੇ, , ਕਵਿਤਾ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇ ਕੇ ਵੀ ਨਿਵਾਜੋਗੇ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ 
ਡਾ. #ਹਰੀ ਸਿੰਘ #ਜਾਚਕ 
9988321245
9988321246
9872205910


 # Panth # Ratan # Bhai # Jasbir # Singh ji Khalsa # Khanna *

Panth Rattan Bhai Jasbir Singh ji Khanne Wale was a great kirtaniye of Panth and eminent social worker. From the last breath, I kept on chanting the name and kept jogging on the whole world. He founded Gurdwara #Gurshabad #Parkash Akal Ashram Sohana and Sri #Harkrishan Sahib Charitable Hospital and while living as well as # Bhai # Davinder Singh Ji Khalsa serving this place. He has given responsibility for doing what he has been pursuing with full devotion.
# पंथ # रतन # भाई # जसबीर # सिंह जी खालसा # 
पंथ रतन भाई जसबीर सिंह जी खन्ने वाले पंथ के एक महान कीर्तनी और प्रख्यात सामाजिक कार्यकर्ता थे। आखिरी सांस तक जपता रहा और पूरी दुनिया में जॉगिंग करता रहा। उन्होंने गुरुद्वारा #अकाल आश्रम सोहाना और श्री # हरकिशन साहिब धर्मार्थ अस्पताल की स्थापना की और साथ ही साथ # भाई # दविंदर सिंह जी खालसा ने इस स्थान की सेवा की। उन्होंने पूरी निष्ठा के साथ जो किया है, उसे करने की जिम्मेदारी दी है।

No comments:

Post a Comment